We Believe JesusFé, Esperança e Nova Vida

ਜ਼ਬੂਰ 121

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਜ਼ਬੂਰ 120 ਜ਼ਬੂਰ ਜ਼ਬੂਰ 122 →

1ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ,

2ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ,

3ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ,

4ਵੇਖ, ਇਸਰਾਏਲ ਦਾ ਰਾਖ਼ਾ

5ਯਹੋਵਾਹ ਤੇਰਾ ਰਾਖ਼ਾ ਹੈ,

6ਨਾ ਦਿਨੇ ਸੂਰਜ ਤੈਨੂੰ ਮਾਰੇਗਾ,

7ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ,

8ਯਹੋਵਾਹ ਤੇਰੇ ਅੰਦਰ-ਬਾਹਰ ਆਉਣ ਜਾਣ ਵਿੱਚ

← ਜ਼ਬੂਰ 120 ਜ਼ਬੂਰ ਜ਼ਬੂਰ 122 →